Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Narpaṫ⒤. ਨਰਾਂ ਦਾ ਮਾਲਕ, ਰਾਜਾ, ਪ੍ਰਜਾਪਤੀ। king of men viz., God. ਉਦਾਹਰਨ: ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥ Raga Gaurhee 4, 41, 3:2 (P: 166).
|
SGGS Gurmukhi-English Dictionary |
[P. n.] The master of men i..e king
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿ. ਪ੍ਰਜਾਪਤਿ. “ਨਰਪਤਿ ਰਾਜੇ ਰੰਗ ਰਸ ਮਾਣਹਿ.” (ਸੂਹ ਮਃ ੪) 2. ਨਾਮ/n. ਰਾਜਾ ਬਾਦਸ਼ਾਹ. “ਨਰਪਤਿ ਏਕੁ ਸਿੰਘਾਸਨਿ ਸੋਇਆ.” (ਸੋਰ ਰਵਿਦਾਸ) 3. ਕਰਤਾਰ. ਵਾਹਗੁਰੂ। 4. ਕੁਬੇਰ. ਦੇਖੋ- ਨਰਵਾਹਨ। 5. ਦੇਖੋ- ਲਖਪਤਿਰਾਇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|