Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Narbaḋ. ਨ+ਅਰਬਦ, ਅਰਬਾਂ ਤੋਂ ਪਰੇ ਭਾਵ ਬੇਅੰਤ। countless years. ਉਦਾਹਰਨ: ਅਰਬਦ ਨਰਬਦ ਧੁੰਧੂਕਾਰਾ ॥ Raga Maaroo 1, Solhaa 15, 1:1 (P: 1035).
|
SGGS Gurmukhi-English Dictionary |
countless years.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਰ-ਅਵਦ. ਆਦਮੀ ਤੋਂ ਜੋ ਨਾ ਬਯਾਨ (ਬਿਆਨ) ਕੀਤਾ ਜਾ ਸਕੇ. ਇਨਸਾਨ ਦੀ ਕਥਨ- ਸ਼ਕਤਿ ਤੋਂ ਬਾਹਰ. “ਅਰਬਦ ਨਰਬਦ ਧੁੰਧੂਕਾਰਾ.” (ਮਾਰੂ ਸੋਲਹੇ ਮਃ ੧) ਆਰਬਧ (ਆਰੰਭ) ਕਾਲ ਵਿੱਚ ਨਰ ਅਵਦ ਧੁੰਧੂਕਾਰ ਸੀ. ਭਾਵ- ਰਚਨਾ ਤੋਂ ਪਹਿਲਾਂ ਸੁੰਨਦਸ਼ਾ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|