Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Navṫan. ਨਵੇਂ, ਨਵੀਨ। new. ਉਦਾਹਰਨ: ਕਈ ਕੋਟਿ ਨਵਤਨ ਨਾਮ ਧਿਆਵਹਿ ॥ Raga Gaurhee 5, Sukhmanee 10, 1:9 (P: 275). ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥ (ਨਵਾਂ, ਭਾਵ ਸਜਰਾ). Raga Soohee 3, Vaar 15, Salok, 1, 1:4 (P: 790). ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥ (ਨਵਾਂ, ਨਿਰੋਆ). Raga Bilaaval 5, Chhant 3, 5:4 (P: 847).
|
SGGS Gurmukhi-English Dictionary |
[adj.] (from Sk. Nūtana) new
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਨਵਤਨੁ) ਸੰ. ਨੂਤਨ. ਵਿ. ਨਯਾ. ਨਵਾਂ. ਨਵੀਨ. “ਕਈ ਕੋਟਿ ਨਵਤਨ ਨਾਮ ਧਿਆਵਹਿ.” (ਸੁਖਮਨੀ) ਪੁਰਾਣਕਥਾ ਹੈ ਕਿ ਸ਼ੇਸ਼ਨਾਗ ਨਿੱਤ ਨਵੇਂ ਨਾਮ ਕਰਤਾਰ ਦੇ ਲੈਂਦਾ ਹੈ। 2. ਜਵਾਨ. ਜਰਾ ਰਹਿਤ. “ਗੁਣ ਨਿਧਾਨ ਨਵਤਨੁ ਸਦਾ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|