Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naa. 1. ਨਸ਼ੇਧਾਤਮਕ ਸ਼ਬਦ, ਨਹੀਂ। 2. ਨਾਹੀ। 1. cannoting negative sense. 2. neither. ਉਦਾਹਰਨਾ: 1. ਮੰਨੈ ਮੁਹਿ ਚੋਟਾ ਨਾ ਖਾਇ ॥ Japujee, Guru Nanak Dev, 13:3 (P: 3). 2. ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ Raga Vadhans 1, 3, 1:7 (P: 558).
|
SGGS Gurmukhi-English Dictionary |
[P. adv.] Not, no
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. no pref. expressing negative meaning.
|
Mahan Kosh Encyclopedia |
ਸੰ. ਅਤੇ ਫ਼ਾ. [نا] ਵ੍ਯ. ਨਿਸ਼ੇਧ ਬੋਧਕ ਸ਼ਬਦ. ਨ. ਨਹੀਂ. “ਨਾ ਓਇ ਜਨਮਹਿ ਨਾ ਮਰਹਿ.” (ਸੂਹੀ ਅ: ਮਃ ੩) 2. ਨਾਮ/n. ਨਾਮ ਦਾ ਸੰਖੇਪ. “ਤਾਤੇ ਸੇਵੀਅਲੇ ਰਾਮ ਨਾ.” (ਆਸਾ ਕਬੀਰ) ਰਾਮ ਨਾਮ ਭਜੋ। 3. ਪੋਠੋਹਾਰ ਵਿੱਚ ਨਾ ਸ਼ਬਦ ਕਾ ਦਾ ਅਰਥ ਦਿੰਦਾ ਹੈ, ਜਿਵੇਂ- ਉਸ ਨਾ (ਉਸ ਦਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|