Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naa-i. 1. ਨਾਂ। 2. ਇਸਨਾਨ ਕਰ, ਨਹਾ ਕੇ। 3. ਨਾਮ। 4. ਨਹਾਉਣ ਕਰਕੇ, ਇਸ਼ਨਾਨ ਕਰਨ ਨਾਲ। name, Lord’s name. 2. bathe. 3. in The name. 4. bath, ablution. ਉਦਾਹਰਨਾ: 1. ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ Japujee, Guru Nanak Dev, 4:2 (P: 2). ਸਾਚਾ ਸਾਹਿਬੁ ਸਾਚੈ ਨਾਇ ॥ (ਨਾਮ ਕਰਕੇ). Raga Aaasaa 1, Sodar, 3, 1:2 (P: 9). 2. ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ Japujee, Guru Nanak Dev, 6:2 (P: 2). ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥ (ਨਹਾਵੇ). Raga Sireeraag 5, 64, 1:2 (P: 39). 3. ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥ (ਨਾਮ ਵਿਚ). Raga Dhanaasaree 1, Sohlay, 3, 4:2 (P: 13). 4. ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥ Raga Maajh 1, Vaar 26, Salok, 1, 1:16 (P: 150).
|
SGGS Gurmukhi-English Dictionary |
[1. P. v. 2. n.] 1. (from Nhāunā) hathe. 2. name of the Lord
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ. ਨਾਮ ਵਿੱਚ. “ਨਾਇ ਰਤੇ ਸੇ ਜਿਣਿਗਏ.” (ਵਾਰ ਆਸਾ) 2. ਨ੍ਹਾਕੇ. ਸਨਾਨ ਕਰਕੇ. “ਵਿਣੁ ਭਾਣੇ ਕੇ ਨਾਇ ਕਰੀ?” (ਜਪੁ) 3. ਨ੍ਹਾਤੇ ਤੋਂ ਸਨਾਨ ਕਰਨ ਪੁਰ. “ਨਾਇ ਨਿਵਾਜਾ ਨਾਤੈ ਪੂਜਾ.” (ਮਃ ੧ ਵਾਰ ਮਾਝ) 4. ਫ਼ਾ. [ناۓ] ਨਾਯ. ਬੰਸਰੀ. “ਨਾਇ ਨਫੀਰੀ ਜਾਤ ਨ ਗਨੀ.” (ਚੰਡੀ ੨) 5. ਅ਼. [نَوع] ਨੌਅ਼. ਪ੍ਯਾਸ. ਭਾਵ- ਹ਼ਿਰਸ. ਤ੍ਰਿਸ਼ਨਾ ਅਗਨਿ. “ਬੁਝੈ ਬਲੰਤੀ ਨਾਇ.” (ਸ. ਕਬੀਰ) 6. ਸੰ. ਨਾਯ. ਨੀਤਿ. “ਸਭ ਸੈਨ ਜੁਰੇ ਮੁਹਿ ਨਾਇ ਬਧੈਹੈ.” (ਕ੍ਰਿਸਨਾਵ) ਸਭ ਦੇ ਸੰਮੁਖ ਵਧ ਕਰਨਾ ਨੀਤਿ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|