Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naa-i-aa. 1. ਨਾਮ। 2. ਨਹਾਉਣਾ। 3. ਨਹਾਉਣ ਨਾਲ। 1. name. 2. bathe. 3. having a bath, bathing. ਉਦਾਹਰਨਾ: 1. ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥ Raga Gaurhee 4, Vaar 2:5 (P: 301). 2. ਗੁਰਮਤਿ ਸਤਸਰਿ ਹਰਿ ਜਲਿ ਨਾਇਆ ॥ Raga Aaasaa 3, 44, 4:3 (P: 262). 3. ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥ Raga Jaitsaree 5, Vaar 18:3 (P: 710).
|
|