Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naa-é. 1. ਨਾਮ ਵਿਚ। 2. ਇਸ਼ਨਾਨ ਨਾਲ, ਨਹਾਉਣ ਨਾਲ। 1. in the name. 2. by bathing, by taking a bath. ਉਦਾਹਰਨਾ: 1. ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥ Raga Gaurhee 5, 152, 4:1 (P: 213). ਬਾਪਾਰਿ ਗੋਵਿੰਦ ਨਾਏ ॥ (ਨਾਮ ਦੇ). Raga Aaasaa 5, 153, 1:1 (P: 408). 2. ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ Raga Aaasaa 3, 48, 2:3 (P: 363). ਅਠਸਠਿ ਤੀਰਥ ਮਜਨੁ ਕੀਆ ਸਤ ਸੰਗਤਿ ਪਗ ਨਾਏ ਧੂਰਿ ॥ (ਨਹਾਵੇ). Raga Saarang 4, 1, 2:2 (P: 1198).
|
SGGS Gurmukhi-English Dictionary |
1. in the Name (God consciousness). 2. by bathing, by taking a bath.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਹਾਏ. ਨ੍ਹਾਤੇ. “ਸਤਸੰਗਤਿ ਪਗ ਨਾਏ ਧੂਰਿ.” (ਸਾਰ ਮਃ ੪) ਸਾਧੁਸੰਗਤਿ ਦੀ ਪਗਧੂਰਿ ਨ੍ਹਾਏ। 2. ਨਾਮ ਸੇ. ਨਾਮ ਕਰਕੇ. “ਸਭ ਮੁਖ ਹਰਿ ਕੈ ਨਾਏ.” (ਗਉ ਮਃ ੫) 3. ਨੌਕੇ. ਨਾਏਂ. “ਨੌ ਨਾਏ ਏਕਾਸੀਹ.” (ਭਾਗੁ) 4. ਨਿਵਾਏ. ਝੁਕਾਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|