Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naagan⒤. 1. ਸਪਨੀ, ਨਾਗ ਦੀ ਮਾਦਾ। 2. ਭਾਵ ਮਾਇਆ। 1. female snake. 2. viz., illusion. ਉਦਾਹਰਨਾ: 1. ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥ Raga Gaurhee 1, 19, 4:1 (P: 157). 2. ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥ Raga Parbhaatee 5, Asatpadee 1, 2:1 (P: 1347).
|
Mahan Kosh Encyclopedia |
(ਨਾਗਨੀ) ਨਾਗਿਨੀ. ਨਾਗ ਦੀ ਮਦੀਨ. ਸੱਪਣ. ਸਰਪਨੀ. “ਨਾਗਨਿ ਹੋਵਾਂ ਧਰ ਵਸਾਂ.” (ਗਉ ਮਃ ੧) “ਮਾਇਆ ਹੋਈ ਨਾਗਨੀ.” (ਮਃ ੩ ਵਾਰ ਗੂਜ ੧) 2. ਨਾਗ (ਹਾਥੀਆਂ) ਦੀ ਸੈਨਾ. ਗਜਸੈਨਾ. (ਸਨਾਮਾ). 3. ਭਾਵ- ਮਾਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|