Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naagee. 1. ਸਪਾਂ ਨੂੰ। 2. ਨੰਗੀ। 1. to snakes. 2. naked. ਉਦਾਹਰਨਾ: 1. ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥ Raga Maajh 1, Vaar 22, Salok, 2, 1:1 (P: 148). 2. ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥ Raga Gaurhee 1, 15, 4:2 (P: 156).
|
SGGS Gurmukhi-English Dictionary |
1. to snakes. 2. naked.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨੰਗੀ. ਨਗ੍ਨ. “ਪ੍ਰਣਵਤ ਨਾਨਕ ਨਾਗੀ ਦਾਝੈ.” (ਗਉ ਮਃ ੧) ਦੇਹ ਨੰਗੀ ਦਗਧ ਹੁੰਦੀ ਹੈ। 2. ਨਾਗਾਂ ਨੂੰ. ਸਰਪਾਂ ਨੂੰ. “ਮੰਤ੍ਰੀ ਹੋਇ ਅਠੂਹਿਆ, ਨਾਗੀ ਲਗੈ ਜਾਇ.” (ਮਃ ੨ ਵਾਰ ਮਾਝ) ਭਾਵ- ਵਿਦ੍ਯਾ ਅਤੇ ਲਿਆਕਤ ਸਮਝਕੇ ਕੰਮ ਨੂੰ ਹੱਥ ਪਾਉਣਾ ਚਾਹੀਏ। 3. ਸੰ. नागिन्. ਵਿ. ਸੱਪਾਂ ਵਾਲਾ। 4. ਨਾਮ/n. ਸ਼ਿਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|