Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naath⒰. 1. ਮਾਲਕ, ਸੁਆਮੀ। 2. ਜੋਗੀਆਂ ਦਾ ਗੁਰੂ/ਮਹੰਤ। 1. master, lord viz., God. 2. supreme Yogi. ਉਦਾਹਰਨਾ: 1. ਦੀਨਾ ਨਾਥੁ ਸਰਬ ਸੁਖਦਾਤਾ ॥ Raga Gaurhee 1, 12, 4:3 (P: 154). ਜਪਿ ਨਾਥੁ ਦਿਨੁ ਰੈਨਾਈ ॥ (ਭਾਵ ਹਰੀ). Raga Raamkalee 5, 13, 1:1 (P: 886). ਉਦਾਹਰਨ: ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥ (ਪ੍ਰਭੂ). Raga Raamkalee 5, 13, 4:1 (P: 886). 2. ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥ Raga Maaroo 1, Solhaa 15, 5:3 (P: 1035).
|
|