Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaḋ⒰. 1. (ਆਤਮ ਮੰਡਲ ਦਾ) ਸੰਗੀਤ, ਸ਼ਬਦ, ਧੁਨ। 2. ਸਿੰਗੀ ਤੋਂ ਧੁਨੀ/ਸੰਗੀਤ ਪੈਦਾ ਕਰਨਾ। 3. ਬੋਲਣ ਦੀ ਆਵਾਜ਼, ਧੁਨੀ। 4. ਸੰਗੀਤ ਦਾ ਸਾਜ਼, ਧੁਨੀ ਸਾਜ਼। 5. ਆਵਾਜ਼, ਧੁਨੀ, ਘੰਟਾ ਹੇੜਾ। 6. ਗਾਇਨ/ਧੁਨੀ (ਕਰਕੇ)। 1. celestial strain, heavenly music. 2. flute, musical instrument of Yogis. 3. music, sound. 4. music, sound. 5. hunter bell’s tune. 6. hymn. ਉਦਾਹਰਨਾ: 1. ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥ Raga Maajh 3, Asatpadee 11, 6:3 (P: 116). 2. ਨਿਰਮਲ ਬਾਣੀ ਨਾਦੁ ਵਜਾਵੈ ॥ Raga Aaasaa 1, Asatpadee 1, 4:4 (P: 411). 3. ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਸੁ ਸਮਾਨਾ ॥ Raga Aaasaa, Kabir, 18, 1:1 (P: 480). 4. ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥ Raga Sorath 4, 3, 3:1 (P: 605). 5. ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥ Raga Dhanaasaree, Naamdev, 3, 1:2 (P: 693). 6. ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ Raga Bilaaval 4, Vaar 1, Salok, 4, 1:1 (P: 849).
|
|