Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naanak⒤. ਨਾਨਕ ਵਿਚ (ਅੰਦਰ). inside Nanak. ਉਦਾਹਰਨ: ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥ (ਨਾਨਕ ਨੇ). Raga Sireeraag 4, Vannjaaraa 1, 2:5 (P: 82). ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥ (ਨਾਨਕ ਅੰਦਰ). Raga Sireeraag 4, Vannjaaraa 1, 4:5 (P: 82).
|
Mahan Kosh Encyclopedia |
ਗੁਰੂ ਨਾਨਕਦੇਵ ਨੇ. “ਸਚੁ ਨਾਮੁ ਕਰਤਾਰੁ ਸੁ ਦ੍ਰਿੜ ਨਾਨਕਿ ਸੰਗ੍ਰਹਿਅਉ.” (ਸਵੈਯੇ ਮਃ ੩ ਕੇ) “ਗੁਰਿ ਨਾਨਕਿ ਅੰਗਦੁ ਵਰ੍ਯ੍ਯਉ.” (ਸਵੈਯੇ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|