Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naamaa. 1. ਭਗਤ ਨਾਮਦੇਵ। 2. ਨਾਮ, ਨਾਂ। 3. ਪ੍ਰਭੂ ਦਾ ਨਾਮ। 4. ਵਡਿਆਈ, ਨਾਮਵਰੀ, ਸ਼ੋਭਾ। 1. Bhagat Naamdev Ji. 2, the name. 3. Lord’s name. 4. honour, fame. ਉਦਾਹਰਨਾ: 1. ਨਾਮਾ ਛੀਬਾ ਕਬੀਰੁ ਜੋੁਲਾਹਾ ਪੂਰੇ ਗੁਰ ਤੇ ਗਤਿ ਪਾਈ ॥ Raga Sireeraag 3, 22, 3:1 (P: 67). 2. ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥ Raga Maajh 5, 22, 3:3 (P: 101). ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥ Raga Raamkalee 1, 3, 3:1 (P: 877). 3. ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥ Raga Gaurhee 5, 103, 4:1 (P: 186). 4. ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ Raga Maaroo 5, 4, 1:1 (P: 999).
|
SGGS Gurmukhi-English Dictionary |
1. Bhagat Namdev Ji. 2. the Name (God consciousness). 3. God’s Name (God consciousness). 4. honor, fame.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj.m. n.m. colloq. see ਨਾਵਾਂ, ਨਾਵਾਂ and ਨੌਵਾਂ ninth, cash. (2) n.m. letter, epistle. (3) suff. meaning letter document or book as in ਹੁਕਮਨਾਮਾ, ਸ਼ਾਹਨਾਮਾ.
|
Mahan Kosh Encyclopedia |
ਨਾਮ/n. ਨਾਮ। 2. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। 3. ਨਾਮਦੇਵ ਭਗਤ. “ਨਾਮਾ ਉਬਰੈ ਹਰਿ ਕੀ ਓਟ.” (ਭੈਰ ਨਾਮਦੇਵ) 4. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ। 5. ਲਿਖਿਆ ਹੋਇਆ ਕਾਗ਼ਜ਼। 6. ਕਿਤਾਬ. ਪੁਸਤਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|