Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naamé. 1. ਨਾਮ ਦੁਆਰਾ ਹੀ, ਨਾਮ ਕਰਕੇ, ਨਾਮ ਸਦਕੇ ਹੀ। 2. ਨਾਮ ਵਿਚ। 3. ਭਗਤ ਨਾਮ ਦੇਵ ਦੇ। 1. because of name. 2. in name. 3. Bhagat Naamdev Ji. ਉਦਾਹਰਨਾ: 1. ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥ Raga Sireeraag 3, 34, 1:4 (P: 26). 2. ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ Raga Sireeraag 3, 55, 1:2 (P: 35). 3. ਜਪਹੀਨ ਤਪ ਹੀਨ ਕੁਲ ਹੀਨ ਕ੍ਰਮਹੀਨ ਨਾਮੇ ਕੇ ਸੁਆਮੀ ਤੇਊ ਤਰੇ ॥ Raga Gaurhee, Naamdev, 1, 2:2 (P: 345).
|
SGGS Gurmukhi-English Dictionary |
1. because of Name (God consciousness). 2. in Name (God consciousness). 3. Bhagat Namdev Ji.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ ਕਰਕੇ. ਨਾਮ ਦ੍ਵਾਰਾ. “ਨਾਮੇ ਸਗਲੇ ਕੁਲ ਉਧਰੇ.” (ਗੌਂਡ ਮਃ ੫) 2. ਨਾਮਦੇਵ ਨੇ. “ਨਾਮੇ ਸੋਈ ਸੇਵਿਆ.” (ਗੌਂਡ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|