Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naamo. 1. ਨਾਮ ਤੋਂ ਹੀ, ਕੇਵਲ ਨਾਮ ਤੋਂ ਹੀ। 2. ਨਾਮ ਹੀ, ਕੇਵਲ ਨਾਮ। 3. ਨਾਮ ਦੁਆਰਾ ਹੀ। 1. only because of name. 2. only name. 3. because of name. ਉਦਾਹਰਨਾ: 1. ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥ Raga Sireeraag 1, 8, 3:2 (P: 17). 2. ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥ Raga Maajh 1, Vaar 4, Salok, 1, 2:6 (P: 139). 3. ਨਾਮੁ ਜਪੀ ਨਾਮੋ ਸੁਖ ਸਾਰੁ ॥ Raga Aaasaa 4, 56, 1:2 (P: 366).
|
Mahan Kosh Encyclopedia |
ਨਾਮ ਹੀ. ਕੇਵਲ ਨਾਮ. “ਨਾਮੋ ਗਿਆਨ, ਨਾਮ ਇਸਨਾਨ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|