Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naaré. ਇਸਤ੍ਰੀ, ਪਤਨੀ। wife, bride. ਉਦਾਹਰਨ: ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥ Raga Aaasaa 1, Chhant 2, 2:3 (P: 437). ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ (ਹੇ ਨਾਰ/ਇਸਤ੍ਰੀ). Raga Vadhans 3, Chhant 1, 1:1 (P: 567).
|
SGGS Gurmukhi-English Dictionary |
wife, bride.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਨਾਲ ਹੀ. ਸਾਥ ਹੀ. “ਇਹ ਭੀ ਪਟਕੌਂ ਇਹ ਕੇ ਅਬ ਨਾਰੇ.” (ਕ੍ਰਿਸਨਾਵ) 2. ਨਾਰਾ (ਨਾਲਾ) ਦਾ ਬਹੁਵਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|