Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naalaa. 1. ਨਾਲ ਹੀ, ਸੰਗ ਹੀ। 2. ਨਾੜੂ। 1. with. 2. naval string, umbilical cord. ਉਦਾਹਰਨਾ: 1. ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥ Raga Gaurhee 1, Asatpadee 4, 6:4 (P: 222). 2. ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥ Salok, Farid, 76:1 (P: 1381).
|
SGGS Gurmukhi-English Dictionary |
1. with. 2. naval string, umbilical cord.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. wail, mournful cry.
|
Mahan Kosh Encyclopedia |
ਨਾਮ/n. ਪਾਣੀ ਦਾ ਛੋਟਾ ਪ੍ਰਵਾਹ. “ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ.” (ਮਃ ੪ ਵਾਰ ਬਿਲਾ) 2. ਇਜ਼ਾਰਬੰਦ। 3. ਨਾਲੂਆ. “ਜਿ ਦਿਹ ਨਾਲਾ ਕਪਿਆ.” (ਸ. ਫਰੀਦ) 4. ਸਿੰਧੀ. ਨਾਮਾ। 5. ਫ਼ਾ. [نالہ] ਰੋਣਾ. ਰੁਦਨ। 6. ਫਰਿਆਦ ਕਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|