Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naal⒤. 1. ਸੰਗ, ਸਾਥ। 2. ਕੰਵਲ ਦੀ ਨਲਕੀ। 1. with. 2. lotus tube. ਉਦਾਹਰਨਾ: 1. ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Japujee, Guru Nanak Dev, 1:6 (P: 1). ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥ (ਦੇ). Raga Sireeraag 5, 90, 4:3 (P: 50). 2. ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ Raga Aaasaa 1, 7, 3:1 (P: 350).
|
SGGS Gurmukhi-English Dictionary |
[var.] From Nāla
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਸਾਥ. ਸੰਗ. “ਸਿਆਣਪਾ ਲਖ ਹੋਹਿ ਤ ਇਕੁ ਨ ਚਲੈ ਨਾਲਿ.” (ਜਪੁ) “ਨਾਲਿ ਇਆਣੇ ਦੋਸਤੀ.” (ਮਃ ੨ ਵਾਰ ਆਸਾ) 2. ਸੰ. ਨਾਲ. ਨਾਮ/n. ਨਲਕੀ. ਕਮਲ ਦੀ ਡੰਡੀ. ਦੇਖੋ- ਨਾਲਿਕੁਟੰਬ। 3. ਨਦੀ. ਦੇਖੋ- ਅਖਲੀ ਊਂਡੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|