Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naalee-ér. ਨਾਰੀਅਲ, ਖੋਪਾ। coconut. ਉਦਾਹਰਨ: ਨਾਲੀਏਰ ਫਲ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥ Raga Raamkalee, Kabir, 12, 1:2 (P: 972).
|
Mahan Kosh Encyclopedia |
(ਨਾਲੀਅਰ) ਨਾਰਜੀਲ. ਦੇਖੋ- ਨਲੀਏਰ. “ਨਾਲੀਏਰ ਫਲੁ ਸੇਂਬਰਿ ਪਾਕਾ.” (ਰਾਮ ਕਬੀਰ) ਸੇਂਬਰ (ਸਿੰਮਲ) ਕੁਸੰਗ ਅਤੇ ਨਾਲੀਏਰ (ਨਾਰਿਕੇਲ) ਸਤਸੰਗ. ਪਾਮਰ ਲੋਕਾਂ ਦੇ ਭਾਣੇ ਨਰੇਲ ਦਾ ਫਲ ਸਿੰਮਲ ਨਾਲ ਪੱਕਾ ਹੈ. ਅੰ. Coconut. L. Cocus Nucifera. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|