Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naavaṇ⒰. ਇਸ਼ਨਾਨ। bath. ਉਦਾਹਰਨ: ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ (ਇਸ਼ਨਾਨ). Raga Sireeraag 4, Vaar 20ਸ, 1, 1:3 (P: 91). ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥ (ਇਸ਼ਨਾਨ). Raga Maajh 1, Vaar 17ਸ, 1, 1:10 (P: 146).
|
Mahan Kosh Encyclopedia |
ਦੇਖੋ- ਨਾਵਣ. “ਨਾਵਣੁ ਪੁਰਬੁ ਅਭੀਚੁ.” (ਤੁਖਾ ਛੰਤ ਮਃ ੪) ਦੇਖੋ- ਅਭੀਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|