Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naahi. ਨਹੀਂ। no, not. ਉਦਾਹਰਨ: ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ Japujee, Guru Nanak Dev, 19:8 (P: 4).
|
Mahan Kosh Encyclopedia |
(ਨਾਂਹਿ) ਵ੍ਯ. ਨਹੀਂ. ਨਾ। 2. ਨਾਮ/n. ਨਾਥ ਪਤਿ. “ਤਾਕੋ ਨਾਹਿ ਨਾਹਿ ਕਛੁ ਪਾਵੈ.” (ਚਰਿਤ੍ਰ ੩੪) 3. ਕ੍ਰਿ. ਵਿ. ਨ੍ਹਾਕੇ. ਸਨਾਨ ਕਰਕੇ. ਨ੍ਹਾਇ. “ਅਹਿਨਿਸਿ ਕਸਮਲ ਧੋਵਹਿ ਨਾਹਿ.” (ਗਉ ਕਬੀਰ ਵਾਰ ੭). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|