Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ni-aa-ee. 1. ਵਾਂਗੂੰ, ਤਰਾਂ। 2. ਨਿਆਂ/ਇਨਸਾਫ ਕਰਨ ਵਾਲਾ, ਨਿਆਂਕਾਰੀ। 1. like. 2. true Judge. ਉਦਾਹਰਨਾ: 1. ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ Raga Maajh 5, 8, 1:2 (P: 96). 2. ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ॥ Raga Maajh 5, 10, 3:3 (P: 97). ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥ Raga Bilaaval 4, Vaar 5:2 (P: 851).
|
English Translation |
(1) n.f. land in the immediate vicinity of village. (2) prep., adv. same as ਵਾਂਗ like. (3) adj. same as ਨਿਆਂਕਾਰ.
|
Mahan Kosh Encyclopedia |
ਸੰ. न्यायिन्. ਵਿ. ਨਿਆਂ ਕਰਨ ਵਾਲਾ. ਆਦਿਲ. “ਹਰਿ ਸਚਾ ਨਿਆਈ.” (ਮਃ ੪ ਵਾਰ ਬਿਲਾ) 2. ਤੁਲ੍ਯ. ਸਮਾਨ. “ਪਸੁ ਕੀ ਨਿਆਈ ਸੋਇਓ.” (ਸੋਰ ਮਃ ੯) 3. ਫ਼ਾ. [نیائی] ਨ-ਆਈ. ਤੂ ਨਾ ਆਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|