Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niksæ. ਨਿਕਲਦਾ, ਉਚਾਰਨ ਹੁੰਦਾ, ਵਖ ਹੁੰਦਾ। come out, separated, released. ਉਦਾਹਰਨ: ਬਿਸੀਅਰੁ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥ (ਨਿਕਲੇਗੀ). Raga Gaurhee 4, 61, 3:2 (P: 171). ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥ (ਨਿਕਲਦੇ, ਉਚਾਰਨ ਕੀਤੇ ਜਾਂਦੇ). Raga Aaasaa, Kabir, 15, 3:2 (P: 479). ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥ Raga Dhanaasaree, Kabir, 3, 1:2 (P: 692). ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵਿਚਾਰੀ ॥ (ਨਿਕਲਦਾ ਭਾਵ ਬਚਦਾ ਹੈ). Raga Raamkalee 1, Asatpadee 9, 24:1 (P: 908).
|
SGGS Gurmukhi-English Dictionary |
come out, separated, released.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|