Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nij. 1. ਆਪਣੇ, ਜੋ ਪਰਾਇਆ ਨਹੀਂ। 2. ਖਾਸ, ਵਿਸ਼ੇਸ਼। 1. own. 2. singular, special. ਉਦਾਹਰਨਾ: 1. ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥ Raga Gaurhee 5, Sohlay, 5, 3:2 (P: 13). 2. ਨਿਜ ਭਗਤੀ ਸੀਲਵੰਤੀ ਨਾਰਿ ॥ (ਖਾਸ ਭਗਤੀ ਜੋ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਨ ਹੋਵੇ). ਆਸਾ 5, 3, 1:1 (P: 370). ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥ Raga Bilaaval 4, Asatpadee 3, 3:1 (P: 834).
|
SGGS Gurmukhi-English Dictionary |
1. own. 2. singular, special.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as untouched, brand new.
|
Mahan Kosh Encyclopedia |
ਸੰ. ਵਿ. ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. “ਸੋਈ ਜਨੁ ਸੋਈ ਨਿਜਭਗਤਾ.” (ਨਟ ਮਃ ੫) 2. ਮੁੱਖ. ਪ੍ਰਧਾਨ. “ਤੂੰ ਨਿਜਪਤਿ ਹੈਂ ਦਾਤਾ.” (ਧਨਾ ਮਃ ੩) ਦੇਖੋ- ਨਿਜਪਤਿ। 3. ਖ਼ਾਸ. ਵਿਸ਼ੇਸ਼. “ਨਿਜਕਰਿ ਦੇਖਿਓ ਜਗਤੁ ਮੈ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|