Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niṫ. ਸਦਾ, ਹਮੇਸ਼ਾਂ, ਹਰ ਰੋਜ਼। always, everyday, ever and ever. ਉਦਾਹਰਨ: ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ Raga Gaurhee 1, Sohlay, 1, 2:1 (P: 12).
|
SGGS Gurmukhi-English Dictionary |
always, everyday, ever and ever.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਿਤ੍ਯ. ਵਿ. ਜੋ ਸਦਾ ਰਹੇ. ਜਿਸ ਦਾ ਕਦੇ ਨਾਸ਼ ਨਾ ਹੋਵੇ. ਅਵਿਨਾਸ਼ੀ। 2. ਕ੍ਰਿ. ਵਿ. ਸਦਾ. ਹਮੇਸ਼. ਪ੍ਰਤਿਦਿਨ. “ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ.” (ਪ੍ਰਭਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|