Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niḋaan. ਅੰਤ ਨੂੰ, ਓੜਕ ਨੂੰ, ਆਖਰ ਨੂੰ। at last, in the end. ਉਦਾਹਰਨ: ਰਾਖਨਹਾਰ ਰਖਿ ਲੇਇ ਨਿਦਾਨ ॥ Raga Gaurhee 5, 92, 2:2 (P: 183).
|
SGGS Gurmukhi-English Dictionary |
at last, in the end.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਕਾਰਣ. ਸਬਬ। 2. ਰੋਗ ਦਾ ਨਿਰਣਾ. ਰੋਗ ਦੀ ਪਰੀਖ੍ਯਾ। 3. ਪਸ਼ੂ ਬੰਨ੍ਹਣ ਦੀ ਰੱਸੀ। 4. ਅੰਤ. ਸਮਾਪਤਿ. ਖ਼ਾਤਿਮਾ। 5. ਨਾਦਾਨ (ਬੇਸਮਝ) ਦੀ ਥਾਂ ਭੀ ਨਿਦਾਨ ਸ਼ਬਦ ਆਇਆ ਹੈ, ਜਿਵੇਂ- “ਕਹਿ ਰਵਿਦਾਸ ਨਿਦਾਨ ਦਿਵਾਨੇ!” (ਸੂਹੀ) “ਮਤ ਨਿਦਾਨ ਬਨ, ਮਤ ਨਿਦਾਨ ਕਰ, ਰਿਦਾ ਸ਼ੁੱਧ ਕਰ ਸਿਮਰੋ ਨਾਮ.” (ਗੁਪ੍ਰਸੂ) ਮੂਰਖ ਨਾ ਬਣ, ਓੜਕ ਨਾ ਕਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|