Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niḋaan⒤. 1. ਅੰਤ ਨੂੰ, ਓੜਕ। 2. (ਨਾਦਾਨ) ਮੂਰਖ, ਬੇਸਮਝ, ਨਾਦਾਨ। 1. at last. 2. ignorant, fool. ਉਦਾਹਰਨਾ: 1. ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥ Raga Sireeraag 5, 78, 2:2 (P: 45). 2. ਕਹਿ ਰਵਿਦਾਸ ਨਿਦਾਨਿ ਦਿਵਾਨੇ ॥ Raga Soohee Ravidas, 2, 3:3 (P: 794).
|
Mahan Kosh Encyclopedia |
ਆਖ਼ਿਰਕਾਰ. ਅੰਤ ਨੂੰ. “ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ.” (ਸ੍ਰੀ ਮਃ ੫) ਦੇਖੋ- ਨਿਦਾਨ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|