Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niḋʰaan. ਖਜਾਨੇ, ਭੰਡਾਰ, ਨਿਧੀਆਂ ਦਾ ਘਰ, ਸੁਖਾਂ ਦਾ ਘਰ। treasure. ਉਦਾਹਰਨ: ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥ Raga Goojree 5, Sodar, 5, 4:1 (P: 10). ਦੁਖ ਭੰਜਨ ਨਿਧਾਨ ਅਮੋਲੇ ॥ (ਭੰਡਾਰ). Raga Maajh 5, 16, 2:1 (P: 99). ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥ Raga Gaurhee 5, Sukhmanee 24, 5:4 (P: 295).
|
SGGS Gurmukhi-English Dictionary |
[Sk. n.] Treasure
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. treasure wealth, treasure trove, treasury.
|
Mahan Kosh Encyclopedia |
ਸੰ. ਨਾਮ/n. ਆਧਾਰ. ਆਸ਼੍ਰਯ (ਆਸਰਾ). 2. ਸ੍ਥਾਪਨ. ਸ੍ਥਿਤਿ ਦਾ ਭਾਵ. “ਜਿਸੁ ਮਨਿ ਵਸੈ ਸੁ ਹੋਤ ਨਿਧਾਨ.” (ਸੁਖਮਨੀ) 3. ਨਿਧਿ. ਭੰਡਾਰ. “ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰਤਲ ਧਰਿਆ.” (ਸੋਦਰੁ) 4. ਉਹ ਅਸਥਾਨ, ਜਿੱਥੇ ਜਾਕੇ ਕੋਈ ਵਸਤੂ ਲੀਨ ਹੋਜਾਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|