Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niḋʰaanaa. 1. ਖਜ਼ਾਨਾ। 2. ਆਤਮ ਅਨੰਦ, ਆਤਮ ਸੰਤੁਸ਼ਟੀ। 3. ਨਿਧੀਆਂ ਦਾ ਭੰਡਾਰ/ਘਰ। 1. treasure. 2. spiritual bliss, immense pleasure. 3. name treasure, treasure of treasures. ਉਦਾਹਰਨਾ: 1. ਨਾਮ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥ Raga Maajh 5, 22, 4:3 (P: 101). ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ ॥ (ਖਜ਼ਾਨਾ ਭਾਵ ਹਰਿ). Raga Dhanaasaree 5, 8, 3:1 (P: 672). ਤਿਸਹਿ ਪਰਾਪਤਿ ਹੋਇ ਨਿਧਾਨਾ ॥ (ਭਾਵ ਹਰਿ). Raga Maaroo 5, Solhaa 13, 5:1 (P: 1085). 2. ਤਾ ਮੇਰੈ ਮਨਿ ਭਇਆ ਨਿਧਾਨਾ ॥ Raga Gaurhee 5, 100, 1:2 (P: 186). 3. ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥ Raga Aaasaa 5, Chhant 8, 4:3 (P: 458).
|
|