Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nifal. 1. ਨਿਸਫਲ, ਫਲ ਰਹਿਤ। 2. ਬੇਅਰਥ, ਅਕਾਰਥ। 1. fruitless. 2. without fruit/any result, unfruitful. ਉਦਾਹਰਨਾ: 1. ਸਗਲੀ ਫੂਲੀ ਨਿਫਲ ਨ ਕਾਈ ॥ Raga Aaasaa 5, 56, 3:2 (P: 385). 2. ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ ॥ Raga Saarang, Parmaanand, 1, 1:2 (P: 1253).
|
SGGS Gurmukhi-English Dictionary |
[var.] From Nihaphala
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਨਿਸਫਲ. “ਜਾਕੀ ਸੇਵਾ ਨਿਫਲ ਨ ਹੋਵਤ.” (ਗੂਜ ਮਃ ਪ) 2. ਮਸਾਲੇ (ਟੋਪੀ) ਦਾਰ ਬੰਦੂਕ਼ ਦਾ ਉਹ ਛਿਦ੍ਰ, ਜਿਸ ਵਿੱਚਦੀਂ ਬਾਰੂਦ ਨੂੰ ਅੱਗ ਪਹੁਚਦੀ ਹੈ. ਅੰ. Nipple. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|