Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Nibʰ-raaᴺṫ⒤. ਬਿਨਾ-ਭਰਮ ਭਾਵ ਨਿਰਸੰਦੇਹ। doubt-free, doubtlessly.
ਉਦਾਹਰਨ:
ਕਾਇਆਂ ਅਗਨਿ ਕਰੇ ਨਿਭਰਾਂਤਿ ॥ Raga Malaar 1, 6, 1:2 (P: 1256).

SGGS Gurmukhi-English Dictionary
doubt-free, doubtlessly.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਨਿਭਰਾਤ, ਨਿਭਰਾਤੀ, ਨਿਭਰੰਤਾ) ਸੰ. निभृत. ਵਿ. ਖ਼ਾਮੋਸ਼. ਚੁਪਚਾਪ। 2. ਛਿਪਣ ਵਾਲਾ. ਅਸ੍ਤ ਹੋਣਾ ਵਾਲਾ. “ਕਇਆਂਅਗਨਿ ਕਰੇ ਨਿਭਰਾਂਤਿ.” (ਮਲਾ ਮਃ ੧) ਬੁਝਾਵੇ (ਸ਼ਾਂਤ ਕਰੇ). 3. ਅਚਲ. ਨਿਸ਼੍ਚਲ. “ਸਹਨਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ.” (ਮਾਰੂ ਮਃ ਪ) 4. ਸੰ. निर्भ्रान्त. ਬਿਨਾ ਭ੍ਰਾਂਤਿ. ਮਿਥ੍ਯਾਗਯਾਨ ਰਹਿਤ. “ਜੀਅਹੁ ਰਹੈ ਨਿਭਰਾਤੀ.” (ਮਾਰੂ ਮਃ ੧) “ਅੰਤਰਿ ਬਿਖੁ, ਬਾਹਰਿ ਨਿਭਰਾਤੀ, ਤਾ ਜਮੁ ਕਰੇ ਖੁਆਰੀ.” (ਮਾਰੂ ਅ: ਮਃ ੧) ਅੰਦਰ ਵਿਸ਼ਿਆਂ ਦੀ ਜ਼ਹਿਰ ਹੈ, ਮੂਹੋਂ ਯਥਾਰਥਗ੍ਯਾਨ ਦੀਆਂ ਗੱਲਾਂ. “ਚੀਤਿ ਆਵੈ ਤਾਂ ਸਦ ਨਿਭਰੰਤਾ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits