Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nimakʰ. 1. ਥੋੜਾ ਜਿਹਾ। 2. ਅੱਖ ਦੇ ਝਮਕਣ ਜਿਨ੍ਹਾਂ ਸਮਾਂ, ਥੋੜਾ ਸਮਾਂ, ਛਿੰਨ ਭਰ। 1. trance. 2. instant, moment. ਉਦਾਹਰਨਾ: 1. ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥ Raga Sireeraag 5, 76, 2:2 (P: 44). 2. ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ Raga Sireeraag 5, 86, 1:2 (P: 48).
|
SGGS Gurmukhi-English Dictionary |
[P. n.] (from Sk. Nimisha) moment, instant
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਿਮਿਸ਼. ਨਾਮ/n. ਉਤਨਾ ਵੇਲਾ, ਜੋ ਅੱਖ ਦੀ ਪਲਕ ਡੇਗਣ (ਝਮਕਣ) ਵਿੱਚ ਲਗਦਾ ਹੈ. ਨਿਮੇਸ਼ “ਨਿਮਖ ਨ ਬਿਸਰਉ ਮਨ ਤੇ ਹਰਿ ਹਰਿ.” (ਗੂਜ ਮਃ ੫) 2. ਨਿਮਖ ਸ਼ਬਦ ਜ਼ਰਾ (ਜ਼ਰਰਾ) ਵਾਸਤੇ ਭੀ ਆਇਆ ਹੈ. “ਨਿਮਖ ਨਿਮਖ ਕਰਿ ਸਰੀਰ ਕਟਾਵੈ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|