Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nimaano. 1. ਵਿਚਾਰਾ, ਜਿਸ ਦਾ ਕੋਈ ਮਾਨ ਨਹੀਂ ਕਰਦਾ। 2. ਨਿਰਮਾਨ, ਅਭਿਮਾਨ ਰਹਿਤ। 1. humble, who is not honoured by anybody. 2. meek. ਉਦਾਹਰਨਾ: 1. ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥ Raga Soohee 5, 5, 1:1 (P: 737). 2. ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ Raga Gaurhee 5, 126, 1:1 (P: 206).
|
SGGS Gurmukhi-English Dictionary |
1. humble, who is not honored by anybody. 2. meek.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਮਾਨ, ਨਿਮਾਨਣੀ, ਨਿਮਾਨੜੀ, ਨਿਮਾਨਾ, ਨਿਮਾਨੀ) ਦੇਖੋ- ਨਿਮਾਣ, ਨਿਮਾਣਾ ਅਤੇ ਨਿਮਾਣੀ. “ਨਿਮਾਨੇ ਕਉ ਗੁਰਿ ਕੀਨੋ ਮਾਨ.” (ਆਸਾ ਮਃ ੫) “ਰਹਹਿ ਨਿਮਾਨਣੀਆਹ.” (ਮਃ ੧ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|