Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirguṇ⒰. 1. ਤਿੰਨ ਗੁਣਾਂ ਤੋਂ ਰਹਿਤ, ਗੁਣ ਲਛਣ ਵਿਹੂਣ, ਅਕਾਲ ਪੁਰਖ ਦਾ ਇਕ ਰੂਪ। 2. ਗੁਣ ਵਿਹੂਣਾ, ਨਿਕੰਮਾ। 1. attributeless, Almighty, Lord. 2. worthless, meritless. ਉਦਾਹਰਨਾ: 1. ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥ Raga Maajh 5, 12, 1:2 (P: 98). ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ Raga Maajh 5, 28, 3:1 (P: 102). 2. ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ Raga Gaurhee Ravidas, 1, 1:1 (P: 345).
|
|