Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirgun. 1. ਗੁਣ ਵਿਹੂਨ। 2. ਤ੍ਰੈ ਗੁਣ ਅਤੀਤ। 1. meritless. 2. attibuteless. ਉਦਾਹਰਨਾ: 1. ਮੋਹਿ ਨਿਰਗੁਨ ਮਤਿ ਥੋਰੀ ਆ ਤੂੰ ਸਦ ਹੀ ਦੀਨ ਦਇਆਲ ॥ Raga Gaurhee 5, 116, 2:2 (P: 203). 2. ਤੂੰ ਨਿਰਗੁਨ ਤੂੰ ਸਰਗੁਨੀ ॥ Raga Gaurhee 5, 143, 2:2 (P: 211). ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥ Raga Gaurhee, Kabir, 47, 3:1 (P: 333).
|
Mahan Kosh Encyclopedia |
ਦੇਖੋ- ਨਿਰਗੁਣ 1. “ਨਿਰਗੁਨ ਕਰਤਾ, ਸਰਗੁਨ ਕਰਤਾ.” (ਗੌਂਡ ਮਃ ਪ) 2. ਦੇਖੋ- ਨਿਰਗੁਣ 3. “ਨਿਰਗੁਨ ਨੀਚ ਅਨਾਥ ਅਪਰਾਧੀ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|