Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirgun⒰. 1. ਗੁਣ ਵਿਹੂਣੇ। 2. ਤ੍ਰੈ-ਗੁਣ ਅਤੀਤ, ਗੁਣ-ਲਛਣ ਰਹਿਤ। 1. meritless. 2. attibuteless viz., Lord, God. ਉਦਾਹਰਨਾ: 1. ਮੋਹਿ ਨਿਰਗੁਨੁ ਸਭ ਗੁਨ ਤੇਰੇ ॥ Raga Gaurhee 5, 125, 1:2 (P: 205). 2. ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥ Raga Gaurhee 5, Sukhmanee 18, 8:1 (P: 287). ਨਿਰਗੁਨੁ ਮਿਲਿਓ ਵਜੀ ਵਧਾਈ ॥ (ਤ੍ਰੈ ਗੁਨ ਅਤੀਤ ਪ੍ਰਭੂ). Raga Aaasaa 5, 87, 1:2 (P: 392).
|
|