Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirbaaṇee. 1. ਵਿਰਕਤ, ਉਦਾਸੀ, ਤਿਆਗੀ। 2. ਮੁਕਤੀ/ਅਬਿਨਾਸੀ ਪਦ ਤੁਰੀਆ ਅਵਸਥਾ, ਮੋਖ ਪਦ। 3. ਮੁਕਤੀ ਦੇਣ ਵਾਲਾ, ਤੁਰੀਆ ਪਦ ਦਾਤਾ। 1. ascetic, recluse. 2. salvation, emancipation, immortal status. 3. detached Lord. ਉਦਾਹਰਨਾ: 1. ਆਪਿ ਨਿਰਬਾਣੀ ਆਪੇ ਭੋਗਾ ॥ Raga Maajh 5, 10, 3:2 (P: 97). ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ ॥ (ਭਾਵ ਨਿਰਲੇਪ). Raga Gaurhee 4, 65, 2:2 (P: 173). 2. ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥ Raga Sireeraag 1, 26, 1:2 (P: 23). 3. ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥ Raga Maaroo 4, Solhaa 2, 5:3 (P: 1070). ਸਾਧ ਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ॥ Raga Saarang 5, 82, 2:2 (P: 1220).
|
Mahan Kosh Encyclopedia |
ਵਿ. ਵਿਰਕ੍ਤ. ਤ੍ਯਾਗੀ. ਦੇਖੋ- ਨਿਰਬਾਣ. “ਆਪਿ ਨਿਰਬਾਣੀ, ਆਪੇ ਭੋਗੀ.” (ਭੈਰ ਮਃ ੫) 2. ਸੰ. निर्वाणी. ਜੋ ਬੋਲਦਾ ਨਹੀਂ. ਗੁੰਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|