Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirbaaṇ⒰. 1. ਨਿਰਲੇਪ, ਨਿਰਬੰਧਨ। 2. ਮੁਕਤ/ਤੁਰੀਆ ਪਦ, ਦੁਖ ਰਹਿਤ ਅਵਸਥਾ। 3. ਨਿਰੋਲ। 1. unattached Lord, unaffected Lord. 2. immortal/pure/unattached status. 3. pure. ਉਦਾਹਰਨਾ: 1. ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥ Raga Maajh 5, 28, 3:2 (P: 102). ਨਾਨਕ ਜਿਨਿ ਜਪਿਆ ਨਿਰਬਾਣੁ ॥ (ਨਿਰਲੇਪ ਹਰੀ). Raga Gaurhee 5, 173, 2:2 (P: 200). 2. ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥ Raga Gaurhee 4, Vaar 16, Salok, 5, 2:1 (P: 322). ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥ (ਮੁਕਤ). Raga Gaurhee 4, Vaar 16, Salok, 5, 2:7 (P: 322). ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ ॥ (ਦੁਖ ਮੁਕਤ ਅਵਸਥਾ ਵਿਚ). Raga Parbhaatee 1, 8, 4:1 (P: 1329). 3. ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥ Raga Raamkalee, Baba Sundar, Sad, 5:1 (P: 923). ਨਾਮੁ ਨਿਰਬਾਣੁ ਨਿਧਾਨੁ ਹਰਿ ਉਰਿ ਧਰਹੁ ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥ Sava-eeay of Guru Ramdas, Nal-y, 15:5 (P: 1401).
|
SGGS Gurmukhi-English Dictionary |
[var.] From Nirahāna
SGGS Gurmukhi-English Data provided by
Harjinder Singh Gill, Santa Monica, CA, USA.
|
|