Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirbaanee. 1. ਨਿਰਲੇਪ। 2. ਮੁਕਤੀ/ਤੁਰੀਆ ਦਾ। 1. unattched, detatched. 2. salvation, emancipation. ਉਦਾਹਰਨਾ: 1. ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥ Raga Gaurhee 5, Baavan Akhree, 49:4 (P: 260). ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥ (ਨਿਰਦੁਖ ਹਰੀ). Raga Parbhaatee, Kabir, 5, 3:2 (P: 1350). 2. ਜਾ ਤੇ ਪਾਈਐ ਪਦੁ ਨਿਰਬਾਨੀ ॥ Raga Aaasaa 5, 56, 1:2 (P: 385).
|
|