Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nir-baahu. ਸਾਥ ਦੇਣਾ, ਨਿਭਾਉਣਾ, ਪਾਲਣਾ। get along. ਉਦਾਹਰਨ: ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥ Salok, Kabir, 93:1 (P: 1369).
|
SGGS Gurmukhi-English Dictionary |
[P. n.] Completioin, accomplishment, maintenance
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਨਿਰਬਾਹ) ਸੰ. ਨਿਵਰਾਹ. ਨਾਮ/n. ਸਰੰਜਾਮ. ਪ੍ਰਬੰਧ. ਇੰਤਜ਼ਾਮ। 2. ਕਿਸੇ ਕਰਮ ਦਾ ਬਰਾਬਰ ਜਾਰੀ ਰਹਿਣ ਦਾ ਭਾਵ। 3. ਪਾਲਨ. “ਅੰਤਿ ਕਰੈ ਨਿਰਬਾਹੁ.” (ਸ. ਕਬੀਰ) 4. ਜੀਵਿਕਾ. ਗੁਜ਼ਾਰਾ। 5. ਪਹੁਚਣਾ. ਦੇਖੋ- ਨਿਰਬਹੀਐ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|