Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nir-bʰa-u. 1. ਡਰ ਰਹਿਤ, ਬਿਨਾਂ ਕਿਸੇ ਭੈ ਦੇ, ਨਿਡਰ, ਬੇਖੌਫ। 2. ਡਰ ਰਹਿਤ ਹਰੀ। 3. ਡਰ ਰਹਿਤ ਜੀਵ, ਜੋ ਅਸਲ ਵਿਚ ਨਿਰਭੈਤਾ ਦਾ ਸਰੂਪ ਹੈ। 1. without any fear, fearless. 2. fearless Lord. 3. fearless being. ਉਦਾਹਰਨਾ: 1. ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥ Raga Aaasaa 4, So-Purakh, 1, 3:3 (P: 11). 2. ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥ Raga Goojree 3, Vaar 19ਸ, 3, 1:10 (P: 516). 3. ਭੈ ਤੇ ਨਿਰਭਉ ਡਰਤਾ ਫਿਰੈ ॥ Raga Raamkalee 5, 54, 2:3 (P: 900).
|
SGGS Gurmukhi-English Dictionary |
[adj.] Nira (negative) + bhau (fear), without fear, fearless
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. fearless, dauntless, intrepid, bold, indomitable.
|
Mahan Kosh Encyclopedia |
(ਨਿਰਭਇ, ਨਿਰਭਏ, ਨਿਰਭਯ) ਵਿ. ਨਿਰਭਯ. ਡਰ ਰਹਿਤ. ਬੇਖ਼ੌਫ਼. ਨਿਡਰ. “ਨਿਰਭਉ{1285} ਨਿਰਵੈਰੁ.” (ਜਪੁ) “ਤਉ ਨਾਨਕ ਨਿਰਭਏ.” (ਗਉ ਮਃ ੫) ਨਿਰਭਯ ਭਏ. Footnotes: {1285} ਦੇਖੋ- ਭਉ ਸ਼ਬਦ ਦਾ ਫੁਟਨੋਟ.
Mahan Kosh data provided by Bhai Baljinder Singh (RaraSahib Wale);
See https://www.ik13.com
|
|