Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirbʰæ. 1. ਭੈ ਰਹਿਤ, ਬਿਨਾਂ ਡਰ/ਖੌਫ ਦੇ। 2. ਭੈ ਰਹਿਤ ਹਰੀ। 1. without fear. 2. Fearless (Lord). ਉਦਾਹਰਨਾ: 1. ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਇਆ ॥ Raga Gaurhee 9, 8, 3:2 (P: 200). 2. ਜਾ ਕੈ ਗ੍ਰਿਹ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥ Raga Aaasaa 5, 78, 1:2 (P: 389). ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ॥ (ਨਿਰਭਉ ਹਰੀ). Raga Sorath 1, 6, 3:2 (P: 596).
|
SGGS Gurmukhi-English Dictionary |
[var.] Fron Nirabhau
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. fearless, dauntless, intrepid, bold, indomitable.
|
Mahan Kosh Encyclopedia |
(ਨਿਰਭ੍ਯ) ਦੇਖੋ- ਨਿਰਭਯ. “ਨਿਰਭੈ ਹੋਇ ਭਜੀਐ ਭਗਵਾਨੁ.” (ਸਾਰ ਨਾਮਦੇਵ) “ਬਿਚਰਤੇ ਨਿਰਭ੍ਯੰ ਸਤ੍ਰੁਸੈਨਾ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|