Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirmal⒰. 1. ਪਵਿੱਤਰ। 2. ਪਵਿਤਰ, ਹਰਿ। 3. ਵਿਕਾਰ ਰਹਿਤ। 1. immaculate. 2. pure, pure Lord. 3. devoid of evil/sin. ਉਦਾਹਰਨਾ: 1. ਨਿਰਮਲੁ ਮੈਲਾ ਨ ਥੀਐ ਸਬਦਿ ਰਤੇ ਪਤਿ ਹੋਇ ॥ Raga Sireeraag 1, 15, 3:3 (P: 19). ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥ Raga Sireeraag 3, 37, 3:2 (P: 28). 2. ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥ Raga Sireeraag 3, Asatpadee 37, 1:1 (P: 27). ਗੁਰ ਤੇ ਨਿਰਮਲੁ ਜਾਣੀਐ ਨਿਰਮਲ ਦੇਹ ਸਰੀਰੁ ॥ Raga Sireeraag 1, Asatpadee 7, 1:1 (P: 57). 3. ਸਾਚੇ ਮੈਲੁ ਨ ਲਗਈ ਮਨੁ ਨਿਰਮਲੁ ਹਰਿ ਧਿਆਇ ॥ Raga Sireeraag 3, 40, 2:1 (P: 29).
|
SGGS Gurmukhi-English Dictionary |
1. immaculate. 2. pure, pure Lord. 3. devoid of evil/sin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਰਮਲ) ਵਿ. ਨਿਰਮਲ. ਮੈਲ ਰਹਿਤ. ਸ਼ੁੱਧ. “ਨਿਰਮਲ ਉਦਕ ਗੋਬਿੰਦ ਕਾ ਨਾਮ.” (ਗਉ ਮਃ ੫) “ਨਿਰਮਲ ਤੇ, ਜੋ ਰਾਮਹਿ ਜਾਨ.” (ਭੈਰ ਕਬੀਰ) 2. ਨਾਮ/n. ਪਾਰਬ੍ਰਹਮ. ਕਰਤਾਰ. “ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ.” (ਮਾਝ ਅ: ਮਃ ੩) 3. ਪ੍ਰਕਾਸ਼. ਉਜਾਲਾ. “ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ?” (ਸਿਧਗੋਸਟਿ) 4. ਵਿ. ਰੌਸ਼ਨ. ਦੇਖੋ- ਚਾਖੈ 2। 5. ਕਲੰਕ ਰਹਿਤ. ਸ਼੍ਰੇਸ਼੍ਠਾਚਾਰੀ. “ਰਾਮਚੰਦ ਨਿਰਮਲ ਪੁਰਖ.” (ਭਾਗੁ) 6. ਨਿਰਵੈਰ. ਕਿਸੇ ਦੇ ਵਿਰੁੱਧ ਮਨ ਵਿੱਚ ਵੈਰ ਨਾ ਰੱਖਣ ਵਾਲਾ. “ਤੂੰ ਨਿਰਵੈਰੁ, ਸੰਤੁ ਤੇਰੇ ਨਿਰਮਲ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|