Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirmolaa. ਅਮੋਲਕ, ਵਡਮੁਲਾ। invaluable, precious. ਉਦਾਹਰਨ: ਜਿਨਿ ਦੀਆ ਤੁਧੁ ਨੀਰੁ ਨਿਰਮੋਲਾ. Raga Raamkalee 5, Asatpadee 2, 3:2 (P: 913).
|
Mahan Kosh Encyclopedia |
(ਨਿਰਮੋਲ, ਨਿਰਮੋਲਕ) ਵਿ. ਜਿਸ ਦਾ ਮੁੱਲ (ਮੂਲ੍ਯ) ਨਹੀਂ. ਅਮੂਲ੍ਯ. ਅਮੋਲ. “ਐਸਾ ਨਾਮਰਤਨ ਨਿਰਮੋਲਕ.” (ਸੋਰ ਭੀਖਨ) “ਜਿਨਿ ਦੀਆ ਤੁਧੁ ਨੀਰੁ ਨਿਰਮੋਲਾ.” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|