Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Niraahaaree. 1. ਜੋ ਕੁਝ ਸੇਵਨ ਨਹੀਂ ਕਰਦਾ। 2. ਅਹਾਰ ਨ ਕਰਨ ਵਾਲਾ ਭਾਵ ਪ੍ਰਭੂ। 3. ਬਿਨਾ ਕੁਝ ਖਾਣ ਦੇ, ਫਾਕੇ ਵਿਚ। 1. who does not eat anything, need no eating. 2. who need no food viz., The Lord/God. 3. in fast, does not take anything.
ਉਦਾਹਰਨਾ:
1. ਨਿਰਾਹਾਰੀ ਨਿਰਵੈਰੁ ਸਮਾਇਆ ॥ Raga Maaroo 5, Solhaa 11, 9:1 (P: 1082).
2. ਮੇਵੇ ਮਨ ਅਨਦਿਨੋੁ ਧਿਆਇ ਨਿਰੰਕਾਰੁ ਨਿਰਾਹਾਰੀ ॥ Raga Saarang 4, 11, 1:5 (P: 1201).
3. ਹਰਿ ਦਰਸਨ ਕਉ ਹਰਿ ਦਰਸਨ ਕਉ ਕੋਟਿ ਕੋਟਿ ਤੇਤੀਸ ਸਿਧ ਜਤੀ ਜੋਗਿ ਤਟ ਤੀਰਥ ਪਰਭਵਨ ਕਰਤ ਰਹਤ ਨਿਰਾਹਾਰੀ ॥ Raga Saarang 4, 11, 1:1 (P: 1201).

SGGS Gurmukhi-English Dictionary
1. who does not eat anything. 2. who needs no food; i.e., God.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਨਿਰਾਹਾਰ) ਵਿ. ਆਹਾਰ (ਭੋਜਨ) ਰਹਿਤ. ਜਿਸ ਨੇ ਕੁਝ ਖਾਧਾ ਨਹੀਂ. ਭੋਜਨ ਦਾ ਤ੍ਯਾਗੀ। 2. ਜੋ ਕੁਝ ਖਾਂਦਾ ਨਹੀਂ. “ਨਿਰਾਹਾਰ ਨਿਰਵੈਰ ਸੁਖਦਾਈ.” (ਸੁਖਮਨੀ) “ਧਿਆਇ ਨਿਰੰਕਾਰ ਨਿਰਾਹਾਰੀ.” (ਸਾਰ ਪੜਤਾਲ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits