Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺkaar. 1. ਜਿਸ ਦਾ ਕੋਈ ਅਕਾਰ ਨਹੀਂ, ਭਾਵ ਵਾਹਿਗੁਰੂ। 2. ਅਕਾਰ ਰਹਿਤ। 1. formless one. 2. formless God/Lord. ਉਦਾਹਰਨਾ: 1. ਤੂੰ ਸਦਾ ਸਲਾਮਤਿ ਨਿਰੰਕਾਰ ॥ Japujee, Guru Nanak Dev, 16:26 (P: 3). ਉਸਤਤਿ ਮਨ ਮਹਿ ਕਰਿ ਨਿਰੰਕਾਰ ॥ Raga Gaurhee 5, Sukhmanee 14, 2:1 (P: 281). ਤੋਟਿ ਨਾ ਆਵੈ ਜਪਿ ਨਿਰੰਕਾਰ ॥ Raga Aaasaa 5, 92, 2:2 (P: 394). ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ Raga Gaurhee 5, Baavan Akhree, 2 Salok:1 (P: 250). 2. ਨਿਰੰਕਾਰ ਮਹਿ ਆਕਾਰੁ ਸਮਾਵੈ ॥ Raga Aaasaa 1, Asatpadee 7, 4:1 (P: 414). ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥ Raga Bihaagarhaa 4, Vaar 7:5 (P: 551).
|
SGGS Gurmukhi-English Dictionary |
[n.] (from Sk. Nirākārā) Transcendent Lord, Formless Lord
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. n.m. formless; the Formless one, God.
|
Mahan Kosh Encyclopedia |
ਦੇਖੋ- ਨਿਰਾਕਾਰ. “ਨਿਰੰਕਾਰ ਆਕਾਰ ਆਪਿ.” (ਸੁਖਮਨੀ) 2. ਨਾਮ/n. ਪਾਰਬ੍ਰਹਮ, ਜਿਸ ਦਾ ਕੋਈ ਆਕਾਰ ਨਹੀਂ. “ਨਿਰੰਕਾਰ ਕੈ ਦੇਸਿ ਜਾਹਿ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|