Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺkaar⒰. 1. ਪ੍ਰਭੂ, ਹਰਿ। 2. ਅਕਾਰ ਰਹਿਤ। 1. formless Lord. 2. formless. ਉਦਾਹਰਨਾ: 1. ਸਚ ਖੰਡਿ ਵਸੈ ਨਿਰੰਕਾਰੁ ॥ Japujee, Guru Nanak Dev, 37:11 (P: 8). 2. ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥ Raga Gaurhee 4, Vaar 6, Salok, 4, 1:1 (P: 302).
|
Mahan Kosh Encyclopedia |
ਦੇਖੋ- ਨਿਰੰਕਾਰ. “ਨਿਰੰਕਾਰੁ ਅਛਲ ਅਡੋਲੋ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|