Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺjan⒤. ਮਾਇਆ ਤੋਂ ਨਿਰਲੇਪ ਰਾਜਾ ਭਾਵ ਵਾਹਿਗੁਰੂ। immaculate/pure/pristine Lord vz., Waheguru. ਉਦਾਹਰਨ: ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥ (ਮਾਇਆ ਰਹਿਤ). Raga Gaurhee, Kabir, 46, 1:2 (P: 332). ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ ॥ (ਪਵਿਤਰ). Raga Malaar 5, 11, 2:1 (P: 1268). ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥ (ਮਾਇਆ ਤੋਂ ਰਹਿਤ ਹਰੀ). Raga Aaasaa 1, Chhant 3, 4:1 (P: 437).
|
SGGS Gurmukhi-English Dictionary |
immaculate/pure/pristine i.e., God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਰੰਜਨ) ਵਿ. ਅੰਜਨ (ਕੱਜਲ) ਰਹਿਤ। 2. ਦੋਸ਼ ਰਹਿਤ। 3. ਮਾਇਆ ਤੋਂ ਨਿਰਮਲ. ਨਿਰਲੇਪ. “ਅੰਜਨ ਮਾਹਿ ਨਿਰੰਜਨਿ ਰਹੀਐ ਜੋਗਜੁਗਤਿ ਇਵ ਪਾਈਐ.” (ਸੂਹੀ ਮਃ ੧) 4. ਨਾਮ/n. ਪਾਰਬ੍ਰਹਮ. ਸ਼ੁੱਧ ਬ੍ਰਹਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|