Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺjanee. ਮਾਇਆ ਤੋਂ ਰਹਿਤ ਹਰੀ ਦਾ। of immaculate/pure/pristine Lord vz., Waheguru. ਉਦਾਹਰਨ: ਝੂਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ (ਮਾਇਆ ਤੋਂ ਰਹਿਤ ਹਰੀ ਦਾ). Raga Raamkalee, Balwand & Sata, Vaar 2:3 (P: 966).
|
Mahan Kosh Encyclopedia |
ਵਿ. ਨਿਰੰਜਨ (ਕਰਤਾਰ) ਦਾ. ਅਕਾਲੀ. “ਝੁਲੇ ਸੁ ਛਤੁ ਨਿਰੰਜਨੀ.” (ਵਾਰ ਰਾਮ ੩) 2. ਦੇਖੋ- ਨਿਰੰਜਨੀਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|