Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nivlee. ਨਿਉਲੀ ਕਰਮ, ਯੋਗ ਅਨੁਸਾਰ ਪੇਟ ਨੂੰ ਸਜਿਓਂ ਖੱਬੇ ਤੇ ਖੱਬਿਓਂ ਸੱਜੇ ਭੁਆਣ ਦੀ ਕਿਰਿਆ ਜਿਸ ਨਾਲ ਆਂਦਰਾਂ ਸਾਫ ਹੋ ਜਾਂਦੀਆਂ ਹਨ। one of Yogic act, moving the belly from left to right. ਉਦਾਹਰਨ: ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥ Raga Maajh 5, 12, 2:3 (P: 98).
|
SGGS Gurmukhi-English Dictionary |
one of Yogic act, moving the belly from left to right.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਵਲਿ) ਦੇਖੋ- ਨਿਉਲੀ. “ਨਿਵਲਿ ਭੁਅੰਗਮ ਸਾਧੇ.” (ਸੋਰ ਅ: ਮਃ ੫) “ਨਿਵਲੀਕਰਮ ਬਹੁਤ ਬਿਸਥਾਰ.” (ਸਾਰ ਪੜਤਾਲ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|